AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਉੱਤਰੀ ਭਾਰਤ ’ਚ ਭੂਚਾਲ ਦੇ ਝਟਕੇ

25 ਮਿੰਟਾਂ ਦੇ ਵਕਫ਼ੇ ਨਾਲ 4.6 ਅਤੇ 6.2 ਦੀ ਸ਼ਿੱਦਤ ਨਾਲ ਆਏ ਦੋ ਭੂਚਾਲ, ਜਿਸ ਕਾਰਨ ਨੇਪਾਲ ਹਿੱਲ ਗਿਆ। ਇਨ੍ਹਾਂ ਕਾਰਨ ਦਿੱਲੀ-ਐੱਨਸੀਆਰ, ਚੰਡੀਗੜ੍ਹ ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਜ਼ੋਰਦਾਰ ਝਟਕੇ ਲੱਗੇ। ਬਾਅਦ ਦੁਪਹਿਰ 2.53 ’ਤੇ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਕੌਮੀ ਰਾਜਧਾਨੀ ਖੇਤਰ, ਉੱਤਰਾਖੰਡ ਤੇ ਰਾਜਸਥਾਨ ਸਣੇ ਉੱਤਰੀ ਭਾਰਤ ’ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ।

Leave a Comment

Your email address will not be published. Required fields are marked *

Scroll to Top